The Sikh Foundation,San Diego
ਦੀ ਸਿੱਖ ਫਾਊਂਡੇਸ਼ਨ, ਸੈਨ ਡਿਏਗੋ

12269 Oak Knoll Road, Poway, CA 92064, Tel: 858-486-1231

Punjabi school admissions are open for Session 2021-2022
ਸਾਲ 2021-2022 ਲਈ ਪੰਜਾਬੀ ਸਕੂਲ ਦਾ ਦਾਖਲਾ ਸ਼ੁਰੂ ਹੈ|

ਸਕੂਲ ਦੀ ਸਮੱਗਰੀ
School Downloads

ਵੇਰਵਾ   Descriptionਕਿਸਮ   Type
  ਪੰਜਾਬੀ ਸਕੂਲ ਕੈਲੰਡਰ
Punjabi School Calendar
  ਸਕੂਲ ਦੀ ਪ੍ਰਾਰਥਨਾ ਸਮੱਗਰੀ
Assembly Material
  ਪੰਜਾਬੀ ਸਕੂਲ ਦੀ ਆਰਦਾਸ
Punjabi School Ardaas
  ਸਿੱਖ ਰਹਿਤ ਐਸ.ਜੀ.ਪੀ.ਸੀ. (ਪੰਜਾਬੀ)
Sikh Rehat SGPC (Punjabi)
  Punjabi School Student Registration Form 2021-22

Punjabi Typing | Type in Punjabi | Punjabi Translation

ਅੰਗ੍ਰੇਜ਼ੀ ਵਿਚ ਟਾਈਪ ਕਰੋ ਅਤੇ ਸਪੇਸ ਟਾਇਪ ਕਰੋ, ਇਹ ਪੰਜਾਬੀ ਵਿਚ ਬਦਲ ਜਾਏਗੀ. ਵਧੇਰੇ ਵਿਕਲਪ ਦੇਖਣ ਲਈ ਕਿਸੇ ਸ਼ਬਦ 'ਤੇ ਕਲਿੱਕ ਕਰੋ.
Type in English and Press Space it will convert into Punjabi. Click on a word to see more options.

ਪੰਜਾਬੀ ਸਕੂਲ - Punjabi School

ਅਸੀਂ ਗੁਰਦੁਆਰੇ ਵਿਚ ਪੰਜਾਬੀ ਸਕੂਲ ਸ਼ੁਰੂ ਕੀਤਾ ਹੈ || ਅਧਿਆਪਕ ਅਤੇ ਵਲੰਟੀਅਰ ਵਧੀਆ ਕੰਮ ਕਰ ਰਹੇ ਹਨ, ਹੋਰ ਵਾਲੰਟੀਅਰ ਦਾ ਹਰ ਸਮੇਂ ਸਵਾਗਤ ਕਰਦੇ ਹਾਂ ||
We have started the Punjabi School at Gurdwara. Teacher and volunteers are doing great job, More volunteers are welcome any time.

ਹਰ ਐਤਵਾਰ ਸਕੂਲ ਸਵੇਰੇ 9 ਵਜੇ ਤੋਂ ਸ਼ੁਰੂ ਹੁੰਦਾ ਹੈ ਅਤੇ ਸਵੇਰੇ 11:30 ਵਜੇ ਖ਼ਤਮ ਹੁੰਦਾ ਹੈ.
The School starts at 9.00 AM and ends at 11:30 AM prompt every Sunday.
ਵਿਰਸਾ ਦਿਨ ਸਮਾਂ: ਸਵੇਰੇ 10:30 ਤੋਂ - ਦੁਪਹਿਰ 12:30 ਵਜੇ (ਸ਼ਨੀਵਾਰ)
* On VIRSA DAY: 10:30 AM - 12:30 PM (Saturday)

ਪੰਜਾਬੀ ਸਿੱਖੋ - Learn Punjabi